Punjabi Status For Whatsapp

Latest collection of Punjabi status to express your feelings and situation on Whatsapp.

Best Punjabi Status For Whatsapp

We have created here a collection of Best Punjabi Status short phrases or sentences which are written in Punjabi language and you can use to express your thoughts, feelings, or emotions.

ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ – ਦਿੰਦੇ l??

ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, ??

ਸਬਰ ਰੱਖ ਸੱਜਣਾ, ਸੂਈਆਂ ?️ ਫੇਰ ਘੂਮਣਗੀਆ ।।

ਕਾਮਯਾਬੀ ਤੇ ਮੌਤ ਜਦ ਵੀ ਮਿਲਦੀ ਹੈ, ਤਾਂ ਓਹਦੋ ਅਪਣੇ ਤੋਂ ਬੇਗਾਨੇ ਹੋਇਆ ਨੂੰ ਵੀ ਮਿਲਾ ਦੇਂਦੀ ਹੈ??

ਉਹਦਾ ਸ਼ੁਕਰਾਨਾ ਕਰਨ ਜਾਇਆ ਕਰ…ਕੀ ਲੈਣਾ, ਕੀ ਦੇਣਾ ਉਹ ਬਾਖੂਭੀ ਜਾਣਦਾ…?

ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |?❤️

ਕੰਧਾਂ ਨੂੰ ਦੇਖ ਕੇ ਰਿਸ਼ਤੇ ਨੀ ਕਰੀਦੇ, ਤੇ ਸੂਰਤਾਂ ਨੂੰ ਦੇਖ ਕੇ ਮੁਹੱਬਤਾਂ ਨੀ ਕਰੀਦੀਆਂ ?

ਹੰਕਾਰ ਦਾ ਵਜ਼ਨ ਬਹੁਤ ਹੁੰਦਾ ।ਜੇਹੜੀ ਬੇੜੀ ਚ ਇਹ ਪੈਰ ਧਰਦਾ ਅਕਸਰ ਉਹ ਡੁੱਬ ਹੀ ਜਾਂਦੀ ਆ।?

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ ??

ਪਿਆਰੇਆਂ ਦੇ ਵਾਰ ਦਾ ਆਪਣਾਂ ਹੀ ਢੰਗ ਸੀ ਤੀਰ ਦੀਆਂ ਨੋਕਾਂ ਉਤੇ ਮਹੋਬਤਾ ਦਾ ਰੰਗ ਸੀ ??

ਪੁਰਾਣੀ ਫ਼ੋਟੋ ਚ ਭਲਾ ਹੀ ਸ਼ਕਲ ਚੰਗੀ ਨਾ ਹੋਵੇ, ਪਰ ਉਹ ਵਕਤ ਬਹੁਤ ਚੰਗਾ ਸੀ |?

ਰੋਜ਼ ਆਇਆ ਕਰ ? ਨਵਾਂ ਦਿਨ ਬਣਕੇ? ਮੇਰੀ ਰਾਤਾਂ ਨਾਲ ? ਬਾਹਲੀ ਬੋਲ ਚਾਲ ਨੀਂ?

ਹੱਸਣੇ ਦੀ ਆਦਤ ਪਾ ਸੱਜਣਾ? ਇੱਥੇ ਰੋਂਦੇ ? ਚਿਹਰੇ ਨਈੰ ਵਿਕਦੇ | ?

ਗੱਲ ਤਾਂ ਸਾਰੀ ਯਕੀਨ ਦੀ ਆ ਸੱਜਣਾਂ ਰੱਬ ਤੇ ਮੁਹੱਬਤ ਕਿਹੜਾ ਦਿਸਦੇ ਨੇ ❤️

ਚਿਹਰੇ ਪਰ ਮੁਸਕਾਨ ਔਰ ਦਿਲ ਮੇਂ ਗ਼ਮ ਹੈ, ਜੋ ਟੂਟ ਕਰ ਭੀ ਸੰਭਲ ਚੁਕੇ ਵੋਹ ਹਮ ਹੈ ??

ਜਰੂਰੀ ਨਹੀਂ ਕਿ ਸਾਨੂੰ ਆਪਣੀ ਮੰਜਿਲ ਮਿਲੇ, ਖੁਆਬਾਂ ਤੋਂ ਯਾਦਾਂ ਤੱਕ ਦਾ ਸਫਰ ਵੀ ਸੋਹਣਾ ਹੁੰਦਾ..??

ਜੋ ਗੁੰਮ ਗਏ ਉਹ ਲੱਭ ਜਾਣੇ ?, ਜੋ ਬਦਲ ਗਏ ਉਹ ਰੱਬ ਜਾਣੇ ?

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ?ਅੰਦਰੋਂ ਬੂਜੇ ਹੋਏ?ਬਾਹਰੋਂ ਦਿਲਦਾਰ ਨੇ?

ਕਿਥੇ ਜਾਵਾਂ ਮੈਂ ਆਪਣੀ ਸਾਦਗੀ ਲੈ ਕੇ ਇੱਥੇ ਤਾਂ ਹਰ ਸ਼ਖਸ ਖੂਬਸੂਰਤੀ ਦਾ ਦੀਵਾਨਾ |?

ਜਿਨ੍ਹਾਂ ਨੂੰ ਖ਼ਾਮੋਸ਼ੀਆ ਚੰਗੀਆਂ ਲੱਗ ਜਾਣ, ਫਿਰ ਉਹ ਬੋਲਦੇ ਨੀ ਹੁੰਦੇ..?

ਦਿਲ ਦੇ ਮਰੀਜ hospital ਤੋਂ ਜ਼ਿਆਦਾ online ਮਿਲਦੇ ਨੇ..|??

ਕਿਸੇ ਦੇ ਦਰਦ ਦੀ ਦਵਾ ਬਣੋ, ਜ਼ਖ਼ਮ ਤਾਂ ਹਰ ਕੋਈ ਦਿੰਦਾ ਹੈ |❤️

ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ ?

ਆਪਣੇ ਕਿਰਦਾਰ ਪਰ ਪਰਦਾ ਡਾਲ ਕਰ ਰਖੇ ਹਰ ਸ਼ਖਸ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ | ?

ਚਰਚਾ ਹਮੇਸ਼ਾ ਕਾਮਯਾਬੀ ਦੇ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..?

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ????

ਕੱਚੀ ਉਮਰ ਨਾ ਦੇਖ ਫ਼ਕੀਰਾਂ ਪੱਕੇ ਬਹੁਤ ਇਰਾਦੇ ਨੇ…ਨਜ਼ਰਾਂ ਚੋ ਨਜ਼ਰਾਨੇ ਪੜ੍ਹੀਏ ਐਨੇਂ ਧੱਕੇ ਖਾਦੇ ਨੇ ?

ਮਨ ਵਿਚ ਆਸ ਰੱਬ ਅੱਗੇ ਅਰਦਾਸ #ਮੰਜ਼ਿਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ.??

ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ? ਕੀਤੀਆਂ ਨੇ ਮੰਜ਼ਿਲ? ਤੇ ਪਹੁੰਚ ਕੇ ਦੱਸਾਗੇ ਸਫਰਾਂ⛼ ਚ ਕੀ -ਕੀ ਬੀਤੀਆਂ ਨੇ

ਹੁੰਦੀ ਏ ਪਛਾਣ ਬਾਪੂ ਦੇ ਨਾਮ ਕਰਕੇ ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ❤️?

ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ…ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!! ?

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!❤️

ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ…. ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..????

ਨਾ ਅਸੀਂ ਮੰਗਦੇ #ਧੁੱਪ ਵੇ ਰੱਬਾ ਨਾ ਹੀ ਮੰਗਦੇ #ਛਾਂਵਾ ਨੂੰ ਇੱਕ #ਬਾਪ ਨੂੰ ਕੁਛ ਨਾ ਹੋਵੇ ?ਦੂਜਾ ਸੁੱਖੀ ਰੱਖੀ ਸਭ #ਮਾਂਵਾ ਨੂੰ.

ਫਰਕ ਤਾ ਆਪਣੀ ਆਪਣੀ ਸੋਚ ਦਾ.. ਵਰਨਾ ਦੋਸਤੀ ਵੀ ਮੁਹੱਬਤ ਤੋਂ ਘੱਟ ਨੀ ਹੁੰਦੀ | ❤️‍?

ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ …??

ਖੁਦ ਬਣ ਰਹੇ ਹਾਂ ਇਸ ਲਈ ਸਮਾਂ ਲੱਗ ਰਿਹਾ, ਸਾਨੂੰ ਜਿੰਦਗੀ ਬਣੀ ਬਣਾਈ ਨਹੀ ਮਿਲੀ

ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. ?

ਸਭ ਕਰਮਾਂ ਦੇ ਸੌਦੇ ਆ ਮਿੱਤਰਾਂ.. ਦਰਿਆਵਾ ? ਚ ਨਾਰੀਅਲ ? ਸੁੱਟ ਕੇ ਕਿਸਮਤਾਂ ਨਹੀ ਬਦਲਦੀਆਂ

ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ

ਲਾਕ ਤੇ ਮਤਲਬੀ ਨਹੀ ਹੋਏ, ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਆ..??

ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ…ਹਰ ਸ਼ਕਸ ਆਪਣੀ ਹੱਦ ਚ ਲਾਜਵਾਬ ਹੁੰਦਾ…??

ਵਕਤ ਸਿਖਾ ਹੀ ਦਿੰਦਾ ਹੈ, ਜੀਉਣ ਦਾ ਹੁਨਰ…????

ਬਸ ਮਿੱਠੇ ਬੋਲਾ ਤੇ ਮਿਲ ਜਾਵਾਗਾਂ, ਅਸੀਂ ਬਾਹਲਾ ਵੀ ਮਹਿੰਗੇ ਨਹੀ ਹਾ…..??

ਹੱਸ ਕੇ ਸਦਾ ਹੀ ਸਹਿਨੇ ਆ ਜਿੰਦਗੀ ਵਿੱਚ ਮਿਲੀਆ ਹਾਰਾਂ ਨੂੰ ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ???

ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ…???

ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌???

ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ ?

ਕੁਝ ਸੁਪਨੇ ਨੇ..ਕੁਝ ਅੜ੍ਹੀਆਂ ਨੇ. ਜਿੰਦਗੀ ਤੋ ਆਸਾ ਬੜ੍ਹੀਆਂ ਨੇ..??

ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ, ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ..❤️?

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ? ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ …?

ਰੰਗ ਦੇ ਕਾਲੇ ਆ ਸੱਜਣਾ.. ਪਰ ਦਿਲ ਦੇ ਨਹੀ |❤️

ਤੂੰ ਸਾਨੂੰ ਦਿਲ ਵਿੱਚ ਰੱਖੀ, ਦਿਮਾਗ ਚ ਤਾਂ ਦੁਸ਼ਮਣ ਰੱਖਦੇ ਨੇ ❤️

ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ ❤️❤️

ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ ??

ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |?

ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |

ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ ?

ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨

ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।??

ਹਸਦੇ ਰਿਹਾ ਕਰੋ ਉਦਾਸ ਲੋਕਾ ਨੂੰ ਹਮਦਰਦ ਤਾ ਮਿਲ ਸਕਦੇ ਨੇ ਪਰ ਹਮਸਫਰ ਨਹੀ !

ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ

ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ ? ?

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ ?

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ??

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |??

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ? ਬੜਾ ਸੁੱਖ ਦੇਣਗੀਆਂ

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ ?

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |?

ਦੌਲਤ ? ਹੱਥਾਂ ਦੀ ਮੈਲ ਮਾਲਕਾਂ ???? ਇੱਜਤਾ ਬਖਸ਼ੀ

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝?

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ….?

ਫਿਰ ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ…?

ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ ?

ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!

ਬਹੁਤੀ ਪਰਖਣ ਦੀ ਨੀ ਲੌੜ ਮੈਨੂੰ ਬੜਾਂ ਸੌਖਾਂ ਪਾਜੇਗੀ ਮੇਰੇ ਹੱਸਦੇ ਚਿਹਰੇ ਤੋ ਤੂੰ ਧੌਖਾਂ ਖਾਂਜੇਗੀ।?

ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ??

ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣਗੇ ?

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ??

?ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥

ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ…?

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️

?ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ?

ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.?

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.?

ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ?

ਕਿਸੇ ਦੀ ?ਯਾਦ ਵਿੱਚ ?ਉਦਾਸ ਨਾ ਹੋਵੋ “ਦੋਸਤੋ‌‌ ਲੋਕ ?ਨਸੀਬਾਂ ਨਾਲ ਮਿਲਦੇ ਨੇ ?ਉਦਾਸੀਆਂ ਨਾਲ ਨਈ ??……

ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ….ਰੱਬ ਤੇ ਸਭ ਦੇਖ ਰਿਹਾ ਨਾ?❤

ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ ?

ਹੋਣ ਵਾਲੇ ਖੁਦ ਹੀ ਆਪਣੇ ਹੋ ਜਾਂਦੇ ਨੇ , ਕਿਸੇ ਨੂੰ ਕਹਿ ਆਪਣਾ ਨਹੀਂ ਬਣਿਆ ਜਾਂਦਾ।

ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..?

ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||?

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,?‍?

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝?

ਦਿਲ ਸੋਹਣਾ ❤️ ਰੱਖੋ ਜਨਾਬ…ਸੂਰਤ ??‍♂️ਆਪੀ ਜੱਚ ? ਜਾਣੀ ਏ….

ਦਿਲ ਦੀਆਂ ਹਸਰਤਾਂ ਤੋਂ ਆਰਾਮ ਹੋ ਜਾਵੇ’ ਤੂੰ ਖੇਲ ਓਹੀ ਬਾਜ਼ੀ ਕਿ ਸਭ ਤਮਾਮ ਹੋ ਜਾਵੇ✨

ਹਾਸੇ ਮਾੜੇ ਨੀ ਸੱਜਣਾ? ਕਿਸੇ ਉਤੇ ਹੱਸਣਾ ਮਾੜਾ ਏ ❤️

?ਅਸੀ ਧੌਣ ਉੱਚੀ ਕਰਕੇ ਉਸਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਮਨ ਨੀਵਾਂ ਕਰਨ ਨਾਲ ਨਜ਼ਰ ਆਉਦਾ ਹੈ?

ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ??

ਤੁਮ ਜੀਤ ਕਰ ਵੀ ਰੋ ਪੜੋਗੇ, ਹਮ ਤੁਝ ਸੇ ਐਸਾ ਹਾਰੇਂ ਗੇ??

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ..??

ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ…?❤️✍?

ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..? ਨਾ ਆਪ ਗੱਲ ਕਰਦੀ ਆ ਨਾ? ਸਹੇਲੀਆ ਨਾਲ ਕਰਾਉਦੀ ਆ

ਜਿਸ #Din ਕਿਰਪਾ ?ਹੋਗੀ ਮੇਰੇ ਮਾਲਕ ?ਦੀ ਦੂਰੋਂ ਦੂਰੋਂ ਮੱਥੇ ?ਟੇਕਦੀ ਰਹਿ ਜਾਏਂਗੀ ☝️

ਲੱਭ ਵੇ ਮੁਰੀਦਾ ਕੋਈ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜੇ ਸਵਾਲ ਹਰ ਰਾਹੀ ਦਾ ??

ਵੈਸੇ ?ਤਾਂ ਬਹੁਤ ਕੁਝ ਹੈ ?ਜ਼ਿੰਦਗੀ ‘ਚ ਬਸ ਜੋ ❤️ਦਿਲੋਂ ਸਾਨੂੰ❤️ ਚਾਹੇ?‍♀️ ਓਸੇ ਦੀ ਕਮੀ ਹੈ?

ਨਾਂ ਕੋਈ ਸ਼ਿਕਵਾ ਕੋਈ ਗਮ ? ਜੈਸੀ ਦੁਨਿਆ ਵੈਸੇ ਹਮ ?

ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ?? ਤੋਂ…. ਕੋਈ ਦਿਲ ਤੋ ❣️

ਅਫਵਾਹਾਂ ਸੁਣ ?ਕੇ ਐਂਵੇ ਬਦਨਾਮ ?ਨਾ ਕਰੀ, ਜੇ ਸਮਝਣਾ ਏ? ਤਾਂ ਮੁਲਾਕਾਤ? ਕਰ ਕੇ ਵੇਖੀਂ..?

ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ❌ਮਾੜਾ ਨਹੀ ਕੀਤਾ?

ਦੁਆਵਾਂ? ਖੱਟਿਆ ਕਰ ਜਿੰਦੜੀਏ ❤️ਹਰ ਥਾਂ ਪੈਸਾ ? ਕਮ ਨਹੀਂ ਆਉਂਦਾ ?❤️

ਹਲਾਤਾਂ ਨਾਲ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ #ਰਹਿੰਦੀ❤️‍?

ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ , ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !! ?

ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••?

ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ ?

ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!??

ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ, ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ…?❤️

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ??

” ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ, ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥? ?

ਕਿਸੇ ਕੋਲ ਟਾਈਮ ਨਹੀਂ , ਤੇਰੇ ਇਰਾਦਿਆਂ ਨੂੰ ਜਾਣਨ ਦਾ ! ਲੋਕ ਅਕਸਰ ਛੇਤੀ ‘ਚ ਹੁੰਦੇ ਨੇ, ਬਸ ਤੌਰ-ਤਰੀਕੇ ਵੇਖਦੇ ਆ !

ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।।??

ਆਉਦੇ ਜਾਂਦੇ ਸਾਹਾਂ ਦਾ ਸਬੱਬ ਲਗਦੀ ਏ, ਮੈਨੂੰ ਮੇਰੀ ਮਾਂ ਮੇਰਾ ਰੱਬ ਲਗਦੀ ਏ।। ❤

ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️?

ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ।?

ਨਜਰਾਂ, ਚ’ ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ..?

ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ, ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ | ??

ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝

ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..?

ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!??

ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..??

ਤਾਲਾ ? ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀਂ ਦੁੱਖ ਦਿੱਲ ਚ ਰੱਖੀ ਦਾ, ਸ਼ਕਲ ਤੇ ਨਹੀਂ..?

ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ..?
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||?

ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..?

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ?

ਜੋ ਚਾਹੁੰਦਾ ਹਾਂ ਓਹ ਹੋ ਨੀਂ ਸਕਦਾ, ਕਿਸਮਤ ਦਾ ਓਹ ਖ਼ੋਹ ਨੀਂ ਸਕਦਾ,?

ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..?

ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ..??

ਤੂੰ ਵੀ ਲੋਕਾਂ ਵਾਂਗੂੰ ਦਿਲਾ ਵਪਾਰ ਦੀ ਆਦਤ ਪਾ, ਕਿਹੜੀ ਗੱਲੋਂ ਬਿਨਾਂ ‌ ਗੱਲੋ ਦੱਸ ਪਿਆਰ ਤੇ ਅੜਦਾ ਏ..!❣️❣️

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…??

ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️?

ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ “??

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️?

“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ।??

ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ||?

ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️

ਮਹਿੰਗੀਆਂ ਚੀਜ਼ਾ ਪਸੰਦ ਨੇ ਮੈਨੂੰ ਜਨਾਬ, ਅਗਲੀ ਵਾਰ ਆਉਣਾ ਹੋਇਆਂ ਤਾਂ ਵਕਤ ਲੈ ਕੇ ਆਵੀ ⏳

ਮੈਂ “ਰੱਬ” ਨੂੰ ਕਦੀ ਨੀ ਵੇਖਿਆਂ, ਪਰ ਹੋਵੇਗਾਂ ਜਰੂਰ ਮੇਰੀ “ਮਾਂ” ❤️ ਵਰਗਾਂ

ਸਬ ਕਰਮਾਂ ਦੇ ਸੌਦੇ ਆ ਮਿਤਰਾ, ਦਰਿਆਵਾਂ ਚ ਨਾਰੀਅਲ ਸੁੱਟਕੇ ਕਿਸਮਤਾਂ ਨਹੀਂ ਬਦਲਦਿਆਂ ??

ਰਿਸ਼ਤਿਆਂ ਵਿੱਚ ਮਜ਼ਾਕ ਹੋਣਾ ਚਾਹੀਦਾ ❤️ ਪਰ ਮਜ਼ਾਕ ਵਿੱਚ ਰਿਸ਼ਤਾ ਨਹੀਂ ?

ਤਾਲੇ ਤੋਂ ਸਿੱਖੋ ਸਾਥ ਨਿਭਾਉਣਾ ? ਟੁੱਟ ਜ਼ਰੂਰ ਜਾਂਦਾ ਪਰ ਚਾਬੀ ਨਹੀਂ ਬਦਲਦਾ ❤️

ਖਾਬ , ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ ??

ਤੁਸੀਂ ਸਿੱਖਣ ਦੀ ਚਾਹਤ ਰੱਖੋ ❤️ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ |

ਅੱਜ ਕੱਲ ਪਿਆਰ ਕਾਹਦੇ ਨੇ ਵਪਾਰ ਹੋ ਗਏ, ਹੁਣ ਉਹਦੇ ਹੀ ਵਿਰੋਧੀ ਉਹਦੇ ਯਾਰ ਹੋ ਗਏ।?

ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ ?

ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..??

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ? ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…?

ਹੱਸਣਾ ? ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦੇ ਰੋਂਦਿਆਂ ? ਨੂੰ ਹਸਾਉਂਦੇ ਸੀ…

ਨਾ ਸੂਰਜ ☀️ ਉਗਣੇ ਪੱਛਮ ਚੋਂ, ਨਾ ਚੰਨ ? ਧਰਤੀ ਤੇ ਲਹਿਣਾ ਐ…?

ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ |?

ਮੈਂ ਮੈਂ ਕਰਦਾ ਦਿਲਾ ❤️ ਤੂੰ ਤੁਰਜੇਗਾ, ਖਾਲੀ ਹੱਥ ਆਇਆ ਤੇ ਖਾਲੀ ਮੁੜਜੇਗਾ..?

ਦਿਲ ❤️ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ..?

ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤

ਦੁਆਵਾਂ ਖੱਟਿਆਂ ਕਰ ਜਿੰਦੜੀਏ ?? ਹਰ ਥਾਂ ਪੈਸਾ ? ਕੰਮ ਨਈ ਆਉਣਾ |

ਹੋਰ ਵੀ ਚੰਗਾ ਹੁੰਦਾ ਜੇ ਤੂੰ ਸੋਹਣੇ ਹੋਣ ਦੇ ਨਾਲ ਨਾਲ ਵਫ਼ਾਦਾਰ ਵੀ ਹੁੰਦਾ..??

ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ।??

ਮੁਹੱਬਤਾਂ ਦਾ ਚੰਗਾ ਅੰਤ ਤੇ ਕਿਤਾਬਾਂ ਵਿੱਚ ਹੀ ਹੁੰਦਾ ਹੈ..ਹਕੀਕਤ ਵਿੱਚ ਨਹੀਂ..!??

ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ…..✊

ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ !!❤️?

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ❤️?

ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ..??

ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ…??

ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ ? ਥੇ, ਵੋ ਰਾਨੀ ਬਦਲ ਗਈ |

ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ ?

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..??

ਆਦਤ ਸੀ ਮੇਰੀ ਸੱਭ ਨਾਲ ? ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ।।

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ , ਉਮਰ ਬਦਲਦੀ ਏ ਜਜ਼ਬਾਤ ਜਿਸ ਤਰ੍ਹਾਂ|??

ਝੂਠੀ ਹਮਦਰਦੀ ਨਹੀ ਦਿੱਤੀ ਕਦੇ ਕਿਸੇ ਨੁੰ ਜਿੰਨਾਂ ਨਾਲ ਜੁੜੇ ਆ ਦਿਲੋਂ❣️ਜੁੜੇ ਆ …..

ਵਕਤ ਦੀ ਮਾਰ ਤੋਂ ਬਚੇ ਤਾਂ ਜ਼ਰੂਰ ਮਿਲਾਗੇ ਜਨਾਬ, ਦੌਰ ਮੌਤ ਦਾ ਚੱਲ ਰਿਹਾ ਵਾਹਦਾ ਨਹੀਂ ਕਰਦੇ |??

ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਣਾ..❤️

ਬਹੁਤਾ ਕੀਮਤੀ ? ਨਾ ਕਰ ਆਪਣੇ ਆਪ ਨੂੰ ਅਸੀ ਗ਼ਰੀਬ ਲੋਕ ? ਆ ਮਹਿੰਗੀਆਂ ਚੀਜਾਂ ਛੱਡ ਦਿੰਦੇ ਆ |

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ ?

?? ਦਿਨ ਬਦਲੀ ਰੱਬਾ ?ਦਿਲ ਨਾ ਬਦਲੀ ??

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝?

ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅਧੀ ਦੁਨੀਆਂ ਪਾਗਲ ਤੇ ਅਧੀ ਸ਼ਾਇਰ ਬਣਾ ਰੱਖੀ ਏ ?

ਕਿਸੇ ਨੂੰ ਸੁੱਟਣ ਦੀ ਜਿੱਦ ਨੀ? ਖੁਦ ਨੂੰ ਬਣਾਉਣ ਦਾ ਜਨੂੰਨ ਆ?

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

ਦੌਲਤ ? ਹੱਥਾਂ ਦੀ ਮੈਲ ਮਾਲਕਾਂ ???? ਇੱਜਤਾ ਬਖਸ਼ੀ

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ??

ਤੂੰ ਆਪਣਿਆਂ ਨੂੰ ਖੁਸ਼ ਕਰ ਸੱਜਣਾ, ਅਸੀਂ ਬੇਗਾਨੇ ਹੀ ਠੀਕ ਆਂ..?

ਨਾਂ ਕੋਈ ਸ਼ਿਕਵਾ ਕੋਈ ਗਮ ? ਜੈਸੀ ਦੁਨਿਆ ਵੈਸੇ ਹਮ ?

ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤?

ਮੈਂ ਬੜੇ ? ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ ? ਦੁਨੀਆਂ ਏ ਯਾਰੋ ! ਇਹ ,? ਵਕਤ ਆਉਣ ਤੇ ਸਭ ਨੇ? ਰੰਗ ਵਿਖਾਏ ਨੇ

ਨਫ਼ਰਤ ਵੀ ਕਰਕੇ ਦੇਖ ਲਵੋ ✔ ਪਰ TuhadA ? Sarna ? ਨਈ ❌ ਜਦੋਂ ਅਸੀ Nibhayi Dilo ਤੁਸੀ ? ਜਰਨਾ ? ਨਈ ? ??

ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ….ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ…..

ਜਿਹੜੇ??ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ?? ਸੁਪਨਾ ?ਤਾਂ ਸੋਹਣਾ ਪਰ ??ਰਹਿਣਾ ਸੁਪਨਾ ਹੀ ਆ

ਬਹੁਤੀ ਪਰਖਣ ਦੀ ਨੀ ਲੌੜ ਮੈਨੂੰ ਬੜਾਂ ਸੌਖਾਂ ਪਾਜੇਗੀ ਮੇਰੇ ਹੱਸਦੇ ਚਿਹਰੇ ਤੋ ਤੂੰ ਧੌਖਾਂ ਖਾਂਜੇਗੀ।?

?ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥

ਗਲਤੀ?ਹੋਣ ਤੇ ਸਾਥ?ਛੱਡਣ ਵਾਲੇ?ਤਾ ਬਹੁਤ ਨੇ ਪਰ ਗਲਤੀ?ਨੂੰ ਭੁੱਲ?ਕੇ ਸਾਥ ਨਿਭਾਉਣ?ਵਾਲਾ ਕੋਈ_ਕੋਈ ਹੁੰਦਾ✌?✌?✌?✌?

ਫਿਰ ਮੱਥੇ ਤੇ ਤਿਉੜੀ ਕਾਹਦੀ ਆ.. ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ…?

ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ?

ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ ? ?

ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |??

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |?

ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,?‍?

ਦਿਲ ਸੋਹਣਾ ❤️ ਰੱਖੋ ਜਨਾਬ…ਸੂਰਤ ??‍♂️ਆਪੀ ਜੱਚ ? ਜਾਣੀ ਏ….
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ…?

ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.?

Leave a Comment