Punjabi Attitude Status For Whatsapp

Whatsapp status for Boys and girls to express their Attitude in Punjabi.

Punjabi Attitude Status for Whatsapp

We have created here a collection of Punjabi Attitude Status short phrases or sentences which are written in Punjabi language and you can use to express your thoughts, feelings, or emotions.

If you love online games and the rewards you can get from them. Visit tai Go88 to experience many exciting games. 

 

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ?ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️

ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ?

ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ??

” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “?

ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।?

ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ?

ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ?

ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ?

ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ ?✌️

ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!?

ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ ??

4 ਦਿਨ ਮੂੰਗਫ਼ਲੀ ? ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ ?

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*?

ਗੁਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ?

ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ , ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ?

ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,?

ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,?

ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |??

ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.??

ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?☑️

ਸਿਰਫ ਜਿਉਣ ਦੇ ਅਸੂਲ ਬਦਲੇ ਨੇ,?ਜਨੂਨ ਅੱਜ ਵੀ ਓਹੀ ਐ,?ਬੱਸ ਤਸੀਰ ਠੰਡੀ ਰੱਖੀ ਐ,?ਖੂਨ ਅੱਜ ਵੀ ਓਹੀ ਐ

ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ -?

ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ ?

ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |?

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, ??

ਮਾਣ ਨੀ ?? ਕਰੀਦਾ, ਸੱਚੇ ਰੱਬ ਤੋ ?? ਡਰੀਦਾ, ਜੇਹੜਾ ਦਿੰਦਾਂ ☺?ਸਾਨੂੰ ਪਾਉਣ ਤੇ ਹਡਾਉਣ ?? ਨੂੰ….

ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ ? ਖੇਡੀਏ ਇਹੋ ਜਿਹਾ ਜਮੀਰ ?? ਨੀ.

?ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..?

♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ??

ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ.. ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ ?

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ ??

ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ ?

ਹਮ ਤੁਜਸੇ ਜਲੇਂ ??ਇਤਨੀਂ ਤੁਮਾਰੀਂ ਔਕਾਤ ਨਹੀਂ….??

ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ…ਕਿਸੇ ? ਅੱਗੇ ਝੁਕਣ ਦੀ ?? ਨੀ……

ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ…. ?

ਕਾਫਲਿਆਂ ਦੀ ਲੋੜ ਨਹੀਂ ?ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ ?ਹੋ ਕੇ ਮਿਲਦੇ ਨੇ ☝

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ?ਅੱਗ ਤਾ ਓਹਨਾ? ਦੇ ਲਗਦੀ ਆ☺️ਜੋ ਸਾਨੂੰ ਦੇਖ? ਕੇ ਸੜਦੇ ਆ??

ਜੋ ਦੱਸਣੀ ਪਵੇ ♠️ਉਹ ਪਹਿਚਾਣ ਨਹੀ ਹੁੰਦੀ??

ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟੀ ਦੀ ..??

ਅਸੂਲਾਂ ਦੀ ਜਿੰਦਗੀ ?ਜਿਉਣੇ ਆਂ ਮਿੱਤਰਾ..ਤਗੜਾ ? ਜਾਂ ਮਾੜਾ ਦੇਖ “,ਕਦੇ ? ਬਦਲੇ ਨੀ… ♥️

ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ?

ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ….. ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ…. ??

ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ?

ਜਿਹੜਾ ਨਵਾਂ ਏਰੀਏ ਵੈਲੀ ਉੱਠਿਆ? ਸਾਡੇ ਨਾਲ FaMe ਪਾ ਕੇ ਖਾਰ ਹੋ ਗਿਆ?

ਆਪਣੇ ਤੂੰ ਆਪ ch ਕੀ ਬਣੀ ਫਿਰਦੀ, ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ⚫ ਲਾਉਦੀ ਆ?

ਚੰਗੇ☺️ ਆਂ ਸੁਭਾਅ? ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ ?ਮਾੜੀਆਂ ਤਾਂ ਬੀਬਾ ?ਕੌਣ ਪੁੱਛਦਾ…..

?ਜੇ ਚੁੱਪ ਮੁੱਹਰੋ??‍?ਬੰਦਾ ਤਾਂ ?ਭੁੱਲੇਖੇ ਨਈਓ ਰੱਖੀ❌ਦੇ

ਪਹਿਚਾਣ ?ਸਾਡੀ☝? ਸਭ ਨੂੰ ਆ ?ਪਰ ਪਸੰਦ ਕਿਸੇ ਕਿਸੇ ??ਨੂੰ ਆ?

ਓੁੱਝ ਦੇਖਣ ਨੂੰ #GenTle ਜਹੀ #LooK ਯਾਰ ਦੀ…ThoUghT #ReBeL ਰੱਖੇ ਨੇ #BaD #LinK ਬੱਲੀਏ…♠️?

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ….?

❤️ਪਿਆਰ ਤੇ ਵਪਾਰ♠️ਸਾਨੂੰ ਰਾਸ ਆਏ ਨਾ♠️?

ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ। ⛳️

ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ❌ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ⛳️

ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ⛳️

ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ⛳️

ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️

ਦੇਖ ਅੱਖਾ ਵਿੱਚ ਝਲਕੇ ਗਰੂਰ ਨੀ…ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ…❤❤❤

ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ❤️✅?

❤️ਉੱਤੋਂ ਚੰਗਾ ਚੰਗਾ SOUND ਕਰਦੇ,ਸਾਲੇ ਐਵੇਂ FUCK AROUND ਕਰਦੇ❤️

ਥਾਂ ਥਾਂ ਤੇ ?ਪੰਗੇ ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ

ਸਾਡੀ ਆਪਣੀ ਪਹਿਚਾਣ ਆ ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ?

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍?

ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ ?.

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳️

ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ??ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ??

ਪੱਥਰ ਸਰੀਰ? ਖੂਨ ਮਿੱਤਰਾ ਦੇ ਗਾੜੇ .? ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️

ਦਿਖਾਵਿਆਂ ਵਿੱਚ ਨੀ ਪਏ ਕਦੀ ? ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ ?

?ਜਿੰਨੀ ਦਿੱਤੀ ?️ਰੱਬ ਨੇ ਆ ਕੱਢੁ ?ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ??‍♂️…..

ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ ਦਾ ? Crown ਹੁੰਦਾ ਨਾ ?

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ?

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️?

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ⛳

?ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,☝️ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ?

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..?

ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.

ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ ???

ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ??

LOAFER ਨੀ ਆ ਿਮੱਤਰਾ☝?TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ?

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..?

ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ, ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ??

ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ??

ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ, ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ?

ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..?

ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ ❤️

ਸ਼ਾਂਤ ਦਰਿਆਵਾਂ ? ਦੇ ਵਾਂਗ ਵਹਿੰਦੇ ਨੇ….. ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ ?

ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕

ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..??

TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -??

ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ,,ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ ​​​​,,?

ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,

ਸਾਨੂੰ ਚੁੱਪ ? ਰਹਿਣ ਦੇ ਸੱਜਣਾਂ ਸਮੁੰਦਰਾ ? ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ ​​​​​​​​,,

ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ? ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ? ? ਜਾਦੇਂ ਓ,,,

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ ??

ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ ? ਦੇਖਦੇ ਨੇ……

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️

ਜਿੱਥੇ ਲੱਗਦੇ ਨਾ ??ਪੈਰ, ਓਥੇ ਲਾ ਤੇ ?ਬੰਨ੍ਹ ਨੀ…ਦੂਜਿਆਂ ਨੂੰ ??ਨਿੰਦੀ ਜਾਣਾ, ਸਾਡਾ ਕੰਮ ਨੀ⚠️….

?ਜਿੰਨੀ ਦਿੱਤੀ ?️ਰੱਬ ਨੇ ਆ ਕੱਢੁ ?ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ??‍♂️…..

ਅੱਖ ?ਦਾ ਤਜ਼ਰਬਾ ਏ ਇੱਲ ?ਨਾਲ ਦਾ ਗੱਬਰੂ ਫ਼ੱਟੇ ਚ ਗੱਡੇ ?ਕਿੱਲ ਨਾਲ ਦਾ?

ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ⚡️⛳️

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..?❤

ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ ਪੜ ਲਿਖ ਕਰ ਖੁਦਾ ਕੋ ਜੀਤ ਲੀਆ ???

ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ?

ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ।?

ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.?

ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ, ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ???

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ?

ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ⛳️?

ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ⛳️⚡️

ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ⚡️?

ਮੈਂ ਉਹਨਾਂ ?ਸਮਿਆਂ ਚ ?ਅੱਤ ਕਰਵਾਤੀ ਬੱਲਿਆ….?? ਜਿਨਾਂ ਸਮਿਆਂ ਚ ?ਬੱਸ ਨੂੰ ਤੂੰ ਪੀਂ? ਕਹਿੰਦਾ ਸੀ….

ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ ?

ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ

ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️

ਤੇਰੀ?ਆਪਣੀ Thinking, ਸਾਡੀ ਆਪਣੀ Approach, ਅਸੀ ਚੰਗੇ ਜਾ ਮਾੜੇ – ਤੂੰ ਜੋ ਮਰਜੀ ਸੋਚ??

ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️

ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ? ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ?

❤️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ❤️

❤️ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ❤️

ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ ?

?ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼?

?ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ?

?ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ⛳️

ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ⛳️?

ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ??

ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ ??

ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ?

ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ?

ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ❤️‍?

ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ??

ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. ??

ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ ?

ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ??

ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ??

ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ??

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ❤️‍?

ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ..ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ?

ਇੱਕੋ ਇੱਕ ਰੱਖਦਾ ✌SWAG ਗੱਭਰੂ..Mukh ਉੱਤੇ ਰੱਖਦਾ ? Smile ਗੱਭਰੂ

?ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.?.!!

ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.! ??

ਸੁਭਾਅ ਹੀ ਬਦਲ ਗਏ ਨਹੀਂ ਚੰਗੇ ਅਸੀਂ ਵੀ ਬਹੁਤ ਸੀ ♠️

ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,?

ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ? ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ?

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…??

ਤੁਮ ਅਪਨੀ ਫਿਕਰ ਕਰੋ ਜਨਾਬ ?ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ❤️

ਮੈਨੂੰ ਕਿਸੇ ਦੇ ਬਦਲਣ? ਦਾ ਕੋਈ ਦੁੱਖ ਨੀ ?ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ?ਆ

ਚਿਹਰੇ ਉੱਤੇ ਰੱਖਕੇ ਹਾਸੇ ? ਜ਼ਿੰਦਗੀ ਜਿਉਣਾਂ ਸਿੱਖਗੇ ਆਂ?❤️.

ਅੱਜ ਨਜ਼ਰ ਅੰਦਾਜ਼ ਕਰ ਰਹੇ ਹੋ, ਕੱਲ ਯਾਦ ਕਰੋਗੇ..?

ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..?

ਸ਼ਰੀਫਾ de 22 ਆ, ਵੈਲੀਆ de ਜਵਾਈ ਆ,,?

ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ??ਲੰਡੂ ਬੰਦੇ ਨਾਲ ਬਹੁਤੀ ਸਾਂਝ ??ਨੀ ਵਧਾਈ ਦੀ????

ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।। ?

ਕਿਸੇ ਦੇ?ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤ??ਯਾਰ ✌️ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ

ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ✌️

??ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️

??ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ?ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ ?

ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ ? ਖੇਡੀਏ ਇਹੋ ਜਿਹਾ ਜਮੀਰ ?? ਨੀ…..

ਅਸੂਲਾਂ ਦੀ ਜਿੰਦਗੀ ?? ਜਿਉਣੇ ਆਂ ਮਿੱਤਰਾ..ਤਗੜਾ ? ਜਾਂ ਮਾੜਾ ਦੇਖ ਕਦੇ ? ਬਦਲੇ ਨੀ…..

ਜਿਹੜੇ ਕਰਦੇ ਆ ? ਇਗਨੌਰ ਬੱਲੀਏ..Jatt ਵੀ ? ਕਰਦਾ ਨੀ ਉਨ੍ਹਾਂ ਉੱਤੇ ? ਗੌਰ ਬੱਲੀਏ…..

ਦਿਲ ਦੇ ❤️ ਫਕੀਰ ..ਸ਼ਾਹੀ ? ਵੱਜਦਾ ਘਰਾਣਾ ?

ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ…ਕਿਸੇ ? ਅੱਗੇ ਝੁਕਣ ਦੀ ?? ਨੀ……

ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ…ਉਝ ਕਿਸੇ ?? ਕੋਲੇ ਅਸੀ ਖੜੇ ? ਨੀ ਕਦੇ ……

ਹੋਰਾਂ ਨਾਲੋਂ ਨੀਵੇਂ ? ਜ਼ਰੂਰ ਹੋਵਾਂਗੇ…..ਪਰ ਕਿਸੇ ਦੇ ?? ਗੁਲਾਮ ਨਹੀਂ…..

ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ?ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ??

ਸ਼ੇਰ ਦੀ ਭੂਖ ?ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ?

ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ….?

ਓਕਾਤ “ਚ”ਰਹਿ ਬੱਲਿਆ?ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ?

ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ?

??ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ??❤️

ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..??

☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ ? ਆ ਜ਼ਮੀਰ,,,ਉਸ ਬਾਬੇ ? ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?☑️

ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ??

ਘਰ ?ਬੈਠਿਆਂ ਨੀ ਮਿਲ਼ਦੇ ?ਮੁਕਾਮ ਬੱਲਿਆ ਬੜੇ ?ਅੌਖੇ ਬਣਦੇ ਨੇ? ਨਾਮ ਬੱਲਿਆ…

ਅੱਦੀ lyf ਕੱਲੇਆ ਦੀ ਲੰਘ ਗਈ ਰਕਾਨੇ, ਉਹ ਵੀ ਲੰਘ ਜਾਣੀ ਜਿਹੜੀ ਰਹਿ ਗਈ half ਬੱਲੀਏ??

♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ?

ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ #ਥੋੜ੍ਹੀ?

6 ਸੱਜੇ-ਖੱਬੇ,6 ਹੁੰਦੇ ਡੱਬ ਨਾਲ ਨੀ?

ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ??ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ??

ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌? ਕਿਸੇ ਨੂੰ ਜ਼ਹਿਰ?ਲਗਦੇ ਆਂ ਤੇ ਕਿਸੇ ਨੂੰ ਸ਼ਹਿਦ

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…?? ਬੋਲਣਾ ਵੀ ਆਉਦਾ ਤੇ ਰੋਲਣਾ ਵੀ?

TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -??

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!?

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਸ਼ੋਕ ਤਾ ਮੇਰੇ ਵੀ ? ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ ? ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..

ਦਿਖਾਵਿਆਂ ਵਿੱਚ ਨੀ ਪਏ ਕਦੀ ? ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ ?

ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,

Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ

ਥਾਂ ਥਾਂ ਤੇ ?ਪੰਗੇ ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ

ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺

ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ

Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ

ੴ ੴ ਮਨ ਨੀਵਾਂ ਮੱਤ ਉੱਚੀ ੴ ੴ

ਕਮਾਲ? ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ?✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ.

ਵੈਰੀਆਂ ? ਲਈ ਹਮੇਸ਼ਾ ? ਆਪਣਾ ✌ ਇਕੋ ਈ ਜਵਾਬ ? ਆ ? ਜੇ ਤੁਸੀ ? ਨੀ ਸਿੱਧੇ ? ਪੁੱਤ ? ਦਿਮਾਗ ਆਪਣਾ ? ਵੀ ਖਰਾਬ ਆ ??

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ… ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…?

ਕੱਢ ਦਿਆਗੇ ਉਹ ਵੀ ਜਿਹੜਾ ?ਤੇਰੇ ?ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”?? ਨੂੰ ਉਹ ਵੀ ਤੇਰੀ Jatti ?ਦੇ Fan ਆ..???

ਜਿੰਦਗੀ ਜਿਉਣ ਦਾ ਸਵਾਦ ਲੈਨੇ ਆ ??

ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …

ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕

ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ ?

ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦ

“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”✍

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ?

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ ?.

ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️?

ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.

 

Leave a Comment